Kaka

Tennu Ni Khabran Lyrics – Kaka

Tennu Ni Khabran Lyrics – Kaka

Singer :

Kaka

from the Movie Punjabi Songs, sung by Kaka. The song is composed by Kaka and the lyrics are penned by Kaka. Discover more from Year , , songs lyrics...

Tennu Ni Khabran Lyrics – Kaka from Movie Punjabi Songs sung by Kaka. Learn, Tennu Ni Khabran Lyrics – Kaka meaning in English/Hindi

Song : Tennu Ni Khabran
Singer: Kaka
Lyrics: Kaka
Music : Kaka
Label : Yaarvelly Productions
Cast : Shivani Naryal

Tennu Ni Khabran Song Lyrics – Kaka

Tenu Ni Khabran Teriyan Nazran
Meriyan Sadraan Nu
Mithha Mithha De Gayiyan Chhitha
Ishq De Phull Lage

Maut Bann Jaavin Mere Kol Aavin
Main Gal Tainu Laaunga
Chahe Koi Lutte Kutte Pitte
Ni Jo Bhi Mull Lage

Tera Chehra Rabb Hai Mera
Dekhda Rehne Main
Tu Vi Kade Takk Le Ni Dil Mera Rakhh Le
Tera Ki Mull Lage

Tere Pind Gehda Chhadan Din Kehda
Dil Jeha Lagda Ni
Ankhan Naal Likhdi Jadon Ni Dikhdi
Ho Gayi Koi Bhull Lage

Jadon Tu Hassdi Dil’an Vich Dassdi
Jaan Kadd Leni Ae
Sohni Sohni Ae Patt Honi
Kudrat Gull Lage

Udaan Bhi Sadak Te Accident
Bada Decent Hoya
Main Turreya Turreya Rait Bann Bhureya
Nehri Gayi Jhull Lage

Fortis Kole Kinne Dil Role
Chaunkte Main Khad’da
Jadon Tu Takkeya Gaya Main Chakkeya Ni
Mil Gayi Khul Lage

Ankhan Masoom Ch Naa Maaloom
Jeha Surma Paaya
Shaant Si Cheel Hoya Injh Feel
Hoyi Hil Dull Lage

Shahad Ton Mithhiya Likhunga Chithhiya
Tu Padh Bas Vich Behke
Ik Ik Akhar Desi Shakkar
De Hi Dull Lage

Teri Awaaz Jivein Koi Saaj
Sunan Nu Dil Karde
Main Tainu Manawaan Kivein Udd Aawaan
Kivein Koi Dull Lage

Kinna Chir Chori Chori
Sheeshe Di Mori Saath Dauu
Hon Gayiyan Maslan Jadon Ainna Gazlaan
Nu Tere Bull Lage

Tennu Ni Khabran Teriyan Nazran
Meriyan Sadraan Nu
Mithha Mithha De Gayiyan Chhitha
Ishq De Phull Lage…

Lyrics in English


ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ
ਮੌਤ ਬਣ ਜਾਵੀਂ, ਮੇਰੇ ਕੋਲ਼ ਆਵੀਂ, ਮੈਂ ਗਲ਼ ਤੈਨੂੰ ਲਾਊਂਗਾ,
ਚਾਹੇ ਕੋਈ ਲੁੱਟੇ, ਕੁੱਟੇ, ਪਿੱਟੇ, ਤੇ ਜੋ ਵੀ ਮੁੱਲ ਲੱਗੇ

ਤੇਰਾ ਚਿਹਰਾ, ਰੱਬ ਹੈ ਮੇਰਾ, ਦੇਖਦਾ ਰਹਿਨੈਂ ਮੈਂ,
ਤੂੰ ਵੀ ਕਦੇ ਤੱਕਲੈ, ਦਿਲ ਮੇਰਾ ਰੱਖਲੈ, ਤੇਰਾ ਕੀ ਮੁੱਲ ਲੱਗੇ
ਤੇਰੇ ਪਿੰਡ ਗੇਡ਼ਾ, ਛੱਡਾਂ ਦਿਨ ਕਿਹਡ਼ਾ, ਕਿ ਦਿਲ ਜਿਹਾ ਲੱਗਦਾ ਨੀਂ,
ਅੱਖਾਂ ਨਾਲ਼ ਲਿਖਦੀ, ਜਦੋਂ ਨੀਂ ਦਿਖਦੀ, ਹੋਗੀ ਕੋਈ ਭੁੱਲ ਲੱਗੇ

ਜਦੋਂ ਤੂੰ ਹੱਸਦੀ, ਦਿਲਾਂ ਵਿੱਚ ਧਸਦੀ, ਜਾਨ ਕੱਢ ਲੈਨੀਂ ਐਂ,
ਸੋਹਣੀ-ਸੋਹਣੀ, ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ
ਫੋਰਟਿਸ ਕੋਲ਼ੇ, ਕਿੰਨੇ ਦਿਲ ਰੋਲ਼ੇ, ਚੌਕ ‘ਤੇ ਮੈਂ ਖਡ਼੍ਹਦਾ,
ਜਦੋਂ ਤੂੰ ਤੱਕਿਆ, ਗਿਆ ਮੈਂ ਚੱਕਿਆ, ਮਿਲ ਗਈ ਖੁਲ੍ਹ ਲੱਗੇ

ਪੁੜਾ ਦੀ ਸਡ਼੍ਹਕ ‘ਤੇ ਏਕ੍ਸਿਡੇੰਟ ਬਡ਼ਾ ਦੇਸੰਤ ਹੋਇਆ,
ਮੈਂ ਤੁਰਿਆ-ਤੁਰਿਆ, ਰੇਤ ਬਣ ਭੁਰਿਆ, ਨ੍ਹੇਰੀ ਗਈ ਝੁੱਲ ਲੱਗੇ
ਅੱਖਾਂ ਮਾਸੂਮ ‘ਚ ਨਾ-ਮਾਲੂਮ ਜਿਹਾ ਸੁਰਮਾ ਪਾਇਆ,
ਸ਼ਾਂਤ ਸੀ ਝੀਲ, ਹੋਇਆ ਇੰਝ ਫੀਲ, ਹੋਈ ਹਿੱਲਜੁੱਲ ਲੱਗੇ

ਸ਼ਹਿਦ ਤੋਂ ਮਿੱਠੀਆਂ, ਲਿਖੂੰਗਾ ਚਿੱਠੀਆਂ, ਤੂੰ ਪਡ਼੍ਹ ਬੱਸ ਵਿੱਚ ਬਹਿ ਕੇ,
ਇੱਕ-ਇੱਕ ਅੱਖਰ, ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ।
ਤੇਰੀ ਆਵਾਜ਼, ਜਿਵੇਂ ਕੋਈ ਸਾਜ਼, ਸੁਣਨ ਨੂੰ ਦਿਲ ਕਰਦੈ,
ਮੈਂ ਤੈਨੂੰ ਮਨਾਵਾਂ, ਕਿਵੇਂ ਉੱਡ ਆਵਾਂ, ਕਿਵੇਂ ਕੋਈ ਟੁੱਲ ਲੱਗੇ

ਕਿੰਨਾ ਚਿਰ ਚੋਰੀ-ਚੋਰੀ, ਸ਼ੀਸ਼ੇ ਦੀ ਮੋਰੀ ਸਾਥ ਦਊ,
ਹੋਣਗੀਆਂ ਵਸਲਾਂ, ਜਦੋਂ ਇਹਨਾਂ ਗਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ
ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ,
ਮਿੱਠਾ ਮਿੱਠਾ ਦੇ ‘ਗੀਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ

Tip: You can learn the meanings of Tennu Ni Khabran Lyrics – Kaka in English/Hindi by hovering over the highlighted word.


Lyrics provided on Lyricstaal.com are for reference and education purpose only. We don't promote copyright infringement instead, if you enjoy the music then please support the respective artists and buy the original music from the legal music providers such as Apple iTunes, Saavn and Gaana.

ADVERTISEMENT